Nagaland’s Hornbill Festival Wins Silver Banyan Award for Cultural Music & Dance / ਨਾਗਾਲੈਂਡ ਦੇ ਹੌਰਨਬਿਲ ਫੈਸਟੀਵਲ ਨੇ ਸੱਭਿਆਚਾਰਕ ਸੰਗੀਤ ਅਤੇ ਨ੍ਰਿਤ ਦੇ ਲਈ ਸਿਲਵਰ ਬੈਨੀਅਨ ਪੁਰਸਕਾਰ ਜਿੱਤਿਆ
The award ceremony took place in New Delhi yesterday, where Union Minister of Culture and Tourism, Gajendra Singh Shekhawat, presented the award.
The Heritage Awards are presented to protect, preserve and promote the country’s rich heritage and culture.
ਪੁਰਸਕਾਰ ਸਮਾਰੋਹ ਕੱਲ੍ਹ ਨਵੀਂ ਦਿੱਲੀ ਵਿੱਚ ਹੋਇਆ, ਜਿੱਥੇ ਕੇਂਦਰੀ ਸੱਭਿਆਚਾਰ ਅਤੇ ਸੈਰ-ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਪੁਰਸਕਾਰ ਪ੍ਰਦਾਨ ਕੀਤਾ।
ਹੈਰੀਟੇਜ ਅਵਾਰਡ ਦੇਸ਼ ਦੀ ਸਮ੍ਰਿੱਧ ਵਿਰਾਸਤ ਅਤੇ ਸੱਭਿਆਚਾਰ ਦੀ ਰੱਖਿਆ, ਸੰਭਾਲ਼ ਅਤੇ ਪ੍ਰਚਾਰ ਦੇ ਲਈ ਪ੍ਰਦਾਨ ਕੀਤੇ ਜਾਂਦੇ ਹਨ।
Date: Current Affairs - 9/16/2025
Category: Awards