Ministry of Ayush Confers National Dhanwantari Ayurveda Awards 2025 / ਆਯੁਸ਼ ਮੰਤਰਾਲੇ ਨੇ ਰਾਸ਼ਟਰੀ ਧਨਵੰਤਰੀ ਆਯੁਰਵੇਦ ਪੁਰਸਕਾਰ 2025 ਪ੍ਰਦਾਨ ਕੀਤੇ

  • The awards celebrate individuals who have made impactful contributions to the promotion, preservation, and advancement of Ayurveda.
  • The National Dhanwantari Ayurveda Awards, instituted by the Ministry of AYUSH, are among the highest honours in the field of traditional Indian medicine.
  • WINNERS:
  • 1.Prof. Banwari Lal Gaur,
  • 2.Vaidya Neelakandhan Mooss E.T.
  • 3.Vaidya Bhavana Prasher.
  • ਇਹ ਪੁਰਸਕਾਰ ਉਨ੍ਹਾਂ ਵਿਅਕਤੀਆਂ ਦਾ ਸਨਮਾਨ ਕਰਦੇ ਹਨ ਜਿਨ੍ਹਾਂ ਨੇ ਆਯੁਰਵੇਦ ਦੇ ਪ੍ਰਚਾਰ, ਸੰਭਾਲ ਅਤੇ ਉੱਨਤੀ ਵਿੱਚ ਪ੍ਰਭਾਵਸ਼ਾਲੀ ਯੋਗਦਾਨ ਪਾਇਆ ਹੈ।
  • ਆਯੁਸ਼ ਮੰਤਰਾਲੇ ਦੁਆਰਾ ਸਥਾਪਿਤ ਰਾਸ਼ਟਰੀ ਧਨਵੰਤਰੀ ਆਯੁਰਵੇਦ ਪੁਰਸਕਾਰ, ਰਵਾਇਤੀ ਭਾਰਤੀ ਚਿਕਿਤਸਾ ਦੇ ਖੇਤਰ ਵਿੱਚ ਸਰਬਉੱਚ ਸਨਮਾਨਾਂ ਵਿੱਚੋਂ ਇੱਕ ਹਨ।
  • ਜੇਤੂ:
  • ਪ੍ਰੋ: ਬਨਵਾਰੀ ਲਾਲ ਗੌੜ,
  • ਵੈਦਿਆ ਨੀਲਕੰਧਨ ਮੂਸ ਈ.ਟੀ.
  • ਵੈਦਯ ਭਾਵਨਾ ਪ੍ਰਸ਼ੇਰ।
Date: Current Affairs - 10/4/2025
Category: Awards